SFJ LIVE SAFAR GULAMI TON AZADI 25 MARCH

0 Просмотры
Издатель
UN Twitter

-----------------------------------------------------------------------------------------------------------------------------

???? ਜਿਹੜੇ ਲੋਕ ਇਹ ਕਹਿੰਦੇ ਸੀ ਕਿ ਖਾਲਿਸਤਾਨ - ਕੇਸਰੀ ਨਿਸ਼ਾਨ ਸਾਹਿਬ ਅਤੇ ਜੈਕਾਰਿਆਂ ਨੂੰ ਕਿਸਾਨੀ ਸੰਘਰਸ਼ ਤੋਂ ਦੂਰ ਰੱਖੋ... ਇਹ ਧਾਰਮਿਕ ਮਸਲਾ ਨਹੀਂ ਹੈ... ਉਹ ਅਮਰੀਕੀ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਦੇ ਟਵੀਟ ਨੂੰ ਧਿਆਨ ਨਾਲ ਪੜਨ...

???? ਮੀਨਾ ਹੈਰਿਸ ਕਹਿੰਦੀ ਹੈ ਕਿ ਇਹ ਸਿਰਫ ਕਿਸਾਨੀ ਬਿੱਲਾਂ ਦਾ ਮਸਲਾ ਨਹੀਂ ਹੈ ਇਹ ਘੱਟਗਿਣਤੀ (ਸਿੱਖ) ਤੇ ਹੋ ਰਹੇ ਜ਼ੁਲਮ ਦਾ ਅਹਿਮ ਮਸਲਾ ਵੀ ਹੈ...


???? ਇਹ ਸਿਰਫ ਖੇਤੀ-ਬਾੜੀ ਸੰਬੰਧੀ ਪਾਲਿਸੀ ਹੀ ਨਹੀਂ ਹੈ। ਇਹ ਇਕ ਆਵਾਜ਼ ਚੁੱਕਣ ਵਾਲੇ ਘੱਟਗਿਣਤੀ ਧਾਰਮਿਕ ਲੋਕਾਂ (ਸਿੱਖ) ਤੇ ਜਬਰ ਕਰਨਾ ਦਾ ਵੀ ਮਸਲਾ ਹੈ। ਇਹ ਸਰਕਾਰੀ ਤਸ਼ੱਦਦ, ਰਾਸ਼ਟਰਵਾਦੀ ਅਤਿਵਾਦ, ਅਤੇ ਕਾਮਿਆਂ ਦੇ ਉਤੇ ਹਮਲਾ ਹੈ। ਇਸ ਨੂੰ ਦੁਨੀਆਂ ਭਰ ਵਿੱਚ ਆਪਣਾ ਹੁਕਮ ਚਲਾਉਣਾ ਵੀ ਕਹਿ ਸਕਦੇ ਹਾਂ। ਮੈਨੂੰ ਨਾ ਦੱਸੋ ਕਿ ਤੂੰ ਇਸ ਮਸਲੇ ਵਿੱਚੋਂ ਬਾਹਰ ਰਹਿ। ਇਹ ਸਾਰੇ ਸਾਡੇ ਮਸਲੇ ਹੀ ਹਨ - ਮੀਨਾ ਹੈਰਿਸ (ਭਾਣਜੀ, ਕਮਲਾ ਹੈਰਿਸ, ਅਮਰੀਕੀ ਉਪਰਾਸ਼ਟਰਪਤੀ)

******Niece of Kamla Harris Vice President of United States
Tweets****

This isn’t just about agricultural policy. It’s also about the persecution of a vocal religious minority. It’s police violence, militant nationalism, and attacks on labor rights. It’s global authoritarianism. Don’t tell me to stay out of your affairs. These are all of our issues. - Meena Harris
???? ਭਾਰਤ ਸਰਕਾਰ ਨੇ “ਸਿੱਖਸ ਫੋਰ ਜਸਟਿਸ” ਅਤੇ “ਖ਼ਬਰਦਾਰ ਪੰਜਾਬ” ਦਾ ਯੂ ਟਿਊਬ ਚੈਨਲ ਪੱਕੇ ਤੋਰ ਤੇ ਕਰਵਾਇਆ ਬੰਦ...

✅ ਨਟ - ਨਵੇਂ ਯੂ ਟਿਊਬ ਚੈਨਲ ਨੂੰ ਸਬਸਕਰਾਈਬ ਅਤੇ ਸ਼ੈਅਰ ਕਰੋ ਜੀ


ਸਿੱਖਸ ਫੋਰ ਜਸਟਿਸ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਅਵਾਜ਼ ਲਈ ਇਕ ਈਮੇਲ ਮੁਹਿੰਮ ਕੀਤੀ ਸ਼ੁਰੂ। ਇਸ ਈਮੇਲ ਮੁਹਿੰਮ ਰਾਹੀਂ ਤੁਸੀ ਯੂ.ਐਨ. ਨੂੰ ਆਪਣੀ ਆਵਾਜ਼ ਸਿੱਧੀ ਪਹੁੰਚਾ ਸਕਦੇ ਹੋ।????????????????????????????????????????

ਈਮੇਲ ਭੇਜਣ ਲਈ ਲਿੰਕ ਤੇ ਕਲਿੱਕ ਕਰੋ
Категория
Обзоры криптовалют
Комментариев нет.